May 30, 2024

ਸ਼ਰਮਨਾਕ-ਜਸਪ੍ਰੀਤ ਕੌਰ ਬਣੀ ਜੈਨਬ ! know more about it.

1 min read
Spread the love

ਸ਼ਰਮਨਾਕ

daily dose news

ਜਸਪ੍ਰੀਤ ਕੌਰ ਬਣੀ ਜੈਨਬ !

ਭਾਰਤੀ ਪੰਜਾਬ ਦੇ ਲੁਧਿਆਣਾ ਦੀ ਸਿੱਖ ਕੁੜੀ ਜਸਪ੍ਰੀਤ ਕੌਰ ਪੁੱਤਰੀ ਸ਼ਿੰਗਾਰਾ ਸਿੰਘ ਨੇ ਪਾਕਿਸਤਾਨ ਦੇ ਸਿਆਲਕੋਟ ਜਾਕੇ ਧਰਮ ਪਰਿਵਰਤਨ ਕਰਕੇ ਆਪਣੇ ਪ੍ਰੇਮੀ ਅਲੀ ਅਰਸਲਾਨ ਨਾਲ ਨਿਕਾਹ ਕਰ ਲਿਆ ਹੈ । ਅੱਜ ਕੱਲ ਜਸਪ੍ਰੀਤ ਕੌਰ ਜਰਮਨੀ ਰਹਿ ਰਹੀ ਹੈ । ਧਰਮ ਪਰਿਵਰਤਨ ਤੋਂ ਬਾਅਦ ਉਸਦਾ ਨਾਮ ਜੈਨਬ ਹੋ ਗਿਆ ਹੈ ।

https://t.me/dailydosenews247jamshedpur

ਜਾਮਿਆ ਹਨਾਫ਼ਿਆ ਸਿਆਲਕੋਟ ਵੱਲੋਂ ਉਸਨੂੰ ਇਸਲਾਮ ਸਵੀਕਾਰ ਕਰਨ ਦਾ ਸਰਟੀਫਿਕੇਟ ਦਿੱਤਾ ਹੈ । ਓਹਨਾਂ ਕਿਹਾ ਜੈਨਬ ਓਹਨਾਂ 2000 ਗੈਰ ਮੁਸਲਮਾਨਾਂ ਚੋ ਇੱਕ ਹੈ ਜਿਸਨੇ ਇਸਲਾਮ ਸਵੀਕਾਰ ਕੀਤਾ ਹੈ । ਜਸਪ੍ਰੀਤ ਅਤੇ ਉਸਦਾ ਪ੍ਰੇਮੀ ਦੋਨੋਂ ਵਿਦੇਸ਼ ਚ ਮਿਲੇ ਸਨ , ਜਿਸਤੋਂ ਬਾਅਦ ਉਸਨੇ ਉਸਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ । ਜਸਪ੍ਰੀਤ ਧਾਰਮਿਕ ਵੀਜ਼ਾ ਲੈ ਕੇ ਪਾਕਿਸਤਾਨ ਗਈ ਸੀ । ਉਸਨੂੰ 15 ਅਪ੍ਰੈਲ ਤੱਕ ਦਾ ਵੀਜ਼ਾ ਮਿਲਿਆ ਹੋਇਆ ਹੈ । ਉਸ ਕੋਲ ਭਾਰਤੀ ਪਾਸਪੋਰਟ ਵੀ ਹੈ ।

ਸ਼ਰਮਨਾਕ

source-social media

Leave a Reply

Your email address will not be published. Required fields are marked *