Breaking-शिरोमणि गुरुद्वारा प्रबंधक कमेटी कार्यालय में कर्मचारियों के बीच खूनी झड़प know more about it.
1 min readBreaking
ਡੇਲੀ ਡੋਜ ਨੀਉਜ ਪੰਜਾਬੀ
ਅੰਮ੍ਰਿਤਸਰ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਮੁਲਾਜ਼ਮਾਂ ਵਿਚਾਲੇ ਖੂਨੀ ਝੜਪ ਹੋ ਗਈ, ਜਿਸ ਵਿੱਚ ਇੱਕ ਮੁਲਾਜ਼ਮ ਦੇ ਕਤਲ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਮੁਲਾਜ਼ਮ ਨੇ ਦੂਜੇ ਮੁਲਾਜ਼ਮ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਰਮਚਾਰੀ ਸੁਖਬੀਰ ਸਿੰਘ ਨੇ ਖਾਤਾ ਸ਼ਾਖਾ ਦੇ ਸੇਵਾਦਾਰ ਦਰਬਾਰਾ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਖਾਣੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਸੁਖਬੀਰ ਸਿੰਘ ਨੇ ਦਰਬਾਰਾ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਨੂੰ ਤੁਰੰਤ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
daily dose news
अमृतसर से जुड़ी एक बड़ी खबर सामने आई है। शिरोमणि गुरुद्वारा प्रबंधक कमेटी कार्यालय में कर्मचारियों के बीच खूनी झड़प हो गई जिसमें एक कर्मचारी की हत्या करने की सूचना मिली। बताया जा रहा है कि इसी दौरान एक कर्मचारी ने दूसरे कर्मचारी पर तलवार से हमला कर दिया।
जानकारी के मुताबिक एसजीपीसी के धर्म प्रचार के कर्मचारी सुखबीर सिंह ने अकाउंट ब्रांच के सेवादार दरबारा सिंह पर तलवार से हमला कर दिया, जिसमें उनकी मौत हो गई। सूत्रों के मुताबिक, खाने के दौरान दोनों के बीच किसी बात को लेकर बहस हो गई। झगड़ा इतना बढ़ गया कि सुखबीर सिंह ने दरबारा सिंह पर तलवार से हमला कर उसे घायल कर दिया, जिसे तुरंत गुरु रामदास अस्पताल में भर्ती कराया गया लेकिन उनकी मौत हो गई।