jamshedpur-ਸਰਜਮਦਾ ਸਿੱਖ ਸਤਿਸੰਗ ਸਭਾ ਦੀ ਚੋਣ ! know more about this sikh satsang election

jamshedpur

ਸਰਜਮਦਾ ਸਿੱਖ ਸਤਿਸੰਗ ਸਭਾ ਦੀ ਚੋਣ ਅੱਜ ਸਰਜਮਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਦੀ ਹਾਜ਼ਰੀ ਵਿਚ ਹੋਈ, ਜਿਸ ਵਿਚ ਜਸਵੀਰ ਕੌਰ ਨੂੰ ਪ੍ਰਧਾਨ, ਸਰਬਜੀਤ ਕੌਰ ਨੂੰ ਚੇਅਰਮੈਨ, ਜਸਪਾਲ ਕੌਰ ਨੂੰ ਜਨਰਲ ਸਕੱਤਰ, ਰਣਜੀਤ ਕੌਰ, ਅਮਰਜੀਤ ਕੌਰ, ਰਾਣੀ ਕੌਰ ਆਦਿ ਨੂੰ ਚੁਣਿਆ ਗਿਆ |

सरजामदा गुरुद्वारा प्रबंधक कमेटी के प्रधान रविंद्र सिंह की मौजूदगी में आज सरजामदा सीख स्त्री सत्संग सभा का चुनाव संपन्न हुआ जिसमें जसवीर कौर को प्रधान सरबजीत कौर चेयरमैन जसपाल कौर को महासचिव चुना गया इस मौके पर रणजीत कौर अमरजीत कौर रानी कौर आदि कई महिलाएं उपस्थित थी

sarjamda Sikh Satsang Sabha was elected today in the presence of sarjamda Gurudwara parbandhak committee president Ravinder Singh,in which jasveer kaur was elected as president,Sarbjit kaur as president,jaspal kaur as General secretary,ranjit kaur,amarjit kaur,rani kaur etc.

Leave a Reply

Your email address will not be published. Required fields are marked *