punjab desk-निशान साहिब के रंग बदलने के एसजीपीसी के फैसले का विरोध।know more about it.
1 min readpunjab desk
daily dose news
आदि काल से सुनते आये हैं कि निशान साहिब के चोले का रंग केसरी होता है- भाई अजनाला
अमृतसर- दमदमी टकसाल अजनाला के मैनेजर भाई अमरीक सिंह अजनाला ने निशान साहिब की पोशाक का रंग बदलने को लेकर Shiromani Committee के सचिव धर्म प्रचार कमेटी के सर्कुलर पर टिप्पणी करते हुए कहा कि प्राचीन काल से हम सुनते आ रहे हैं कि निशान साहिब की पोशाक रंग बदल गया है.
ये समाचार आप गुरुद्वारा प्रबंधक कमेटी साक्ची, गुरुद्वारा प्रबंधक कमेटी सीतारामडेरा,गुरुद्वारा प्रबंधक कमेटी सोनारी,सिख विजडम(सीजीपीसी), दुपट्टा सागर बिस्टुपुर, के सहायता से प्राप्त कर रहे हैं।
आज जारी वीडियो बयान में भाई अजनाला ने कहा कि निशान साहिब की पोशाक का रंग बदलना गलत है. उन्होंने कहा कि शिरोमणि गुरुद्वारा प्रबंधक कमेटी ने समय-समय पर सिख पंथ की परंपरा के विपरीत फैसले लिये हैं. इसी श्रृंखला के तहत बीती 15 तारीख को शिरोमणि कमेटी ने फैसला लिया कि गुरु घर में निशान साहिब का रंग बसंती या सरमई हो सकता है. उन्होंने कहा कि शिरोमणि कमेटी ऑफ सिख रेहित मर्यादा द्वारा जिस प्रारूप का उदाहरण दिया जा रहा है,
वह 1932 या 33 में डेहरा साहिब के हेड ग्रंथी सिंह ज्ञानी प्रताप सिंह की उपस्थिति में प्रस्तुत किया गया था। इस मसौदे पर दो दिनों तक बहस हुई लेकिन कोई सहमति नहीं बन पाई. यह ड्राफ्ट का ड्राफ्ट ही रह गया, लेकिन शिरोमणि कमेटी ने इसे कुफ्र तोल कर इसे सिख विहीन नैतिकता बताया और सिख नैतिकता को खराब कर पंथ की संगतों में आपसी फूट पैदा की है। केसरी निशान साहिब के उलट उन्होंने रंग का संकट खड़ा कर दिया है, हम इसका पुरजोर विरोध करते हैं. हम शिरोमणि कमेटी को कभी भी गुरमत के सिद्धांतों के विपरीत निर्णय नहीं लेने देंगे।
https://t.me/dailydosenews247jamshedpur
ਪੰਜਾਬੀ
ਅੰਮ੍ਰਿਤਸਰ – ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਤਬਦੀਲ ਕਰਨ ਬਾਰੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਧਰਮ ਪ੍ਰਚਾਰ ਕਮੇਟੀ ਦੇ ਸਰਕੁਲਰ ਤੇ ਟਿਪਣੀ ਕਰਦਿਆਂ ਕਿਹਾ ਕਿ ਆਦਿ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਕੇਸਰੀ ਰੰਗ ਹੁੰਦਾ ਹੈ। ਅੱਜ ਜਾਰੀ ਵੀਡੀਓ ਬਿਆਨ ਵਿਚ ਭਾਈ ਅਜਨਾਲਾ ਨੇ ਕਿਹਾ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਤਬਦੀਲ ਕਰਨਾ ਗਲਤ ਹੈ। ਉਨਾਂ ਕਿਹਾ ਕਿ ਸਮੇਂ ਸਮੇਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਸਿੱਖ ਪੰਥ ਦੀਆਂ ਰਵਾਇਤਾ ਤੋ ਉਲਟ ਫੈਸਲੇ ਲਏ ਗਏ ਹਨ। ਇਸੇ ਲੜੀ ਦੇ ਤਹਿਤ ਬੀਤੀ 15 ਤਰੀਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਜਾਂ ਤਾਂ ਬਸੰਤੀ ਜਾਂ ਸਰਮਈ ਰੰਗ ਦਾ ਹੋ ਸਕਦਾ ਹੈ। ਉਨਾਂ ਕਿਹਾ ਕਿ ਜਿਹੜੀ ਸਿੱਖ ਰਹਿਤ ਮਰਿਯਾਦਾ ਦੀ ਸ਼੍ਰੋਮਣੀ ਕਮੇਟੀ ਮਿਸਾਲ ਦੇ ਰਹੀ ਹੈ ਇਹ ਖਰੜਾ 1932 ਜਾਂ 33 ਵਿੱਚ ਡੇਹਰਾ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਗਿਆਨੀ ਪ੍ਰਤਾਪ ਸਿੰਘ ਦੀ ਹਾਜਰੀ ਵਿੱਚ ਪੇਸ਼ ਹੋਇਆ ਸੀ। ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਸਹਿਮਤੀ ਨਾ ਬਣ ਸਕੀ। ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਫਰ ਤੋਲ ਕਰਕੇ ਸਿੱਖ ਰਹਿਤ ਮਰਯਾਦਾ ਦਾ ਨਾਂ ਦੇ ਕਰਕੇ ਸਿੱਖ ਮਰਿਆਦਾ ਦੀ ਡੋਡੀ ਪਿੱਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਦੁਵਿਧਾ ਪਾਈ ਜਾਂਦੀ ਹੈ। ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਉਲਟ ਇਹਨਾਂ ਨੇ ਰੰਗ ਦੀ ਦੁਵਿਧਾ ਪਾਈ ਹੈ ਇਸ ਦਾ ਸਖਤ ਵਿਰੋਧ ਕਰਦੇ ਹਾਂ। ਅਸੀ ਕਦਾ ਚਿਤ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਗੁਰਮਤਿ ਦੇ ਅਸੂਲਾਂ ਤੋਂ ਉਲਟ ਫੈਸਲੇ ਨਹੀ ਲੈਣ ਦੇਵਾਂਗੇ।
ਇਹ ਖਬਰ ਤੁਸੀਂ ਗੁਰੂਦਵਾਰਾ ਪ੍ਬੰਧਕ ਕਮੇਟੀ ਸੀਤਾਰਾਮਡੇਰਾ,ਗੁਰੂਦਵਾਰਾ ਪ੍ਬੰਧਕ ਕਮੇਟੀ ਸਾਕਚੀ, ਗੁਰੂਦਵਾਰਾ ਪ੍ਬੰਧਕ ਕਮੇਟੀ ਸੋਨਾਰੀ, ਸਿਖ ਵਿਜਡਮ (ਸੀਜੀਪੀਸੀ),ਦੁਪਟਾ ਸਾਗਰ ਬਿਸਟੁਪੁਰ ਦੇ ਸਹਾਇਤਾ ਨਾਲ ਪਾ੍ਪਤ ਕਰ ਰਹੇ ਹੋ ਜੀ।




साभार: सोशलमीडिया