JAMSHEDPUR-करतारपुर साहिब यात्रा मात्र 1100/- रुपये में,KNOW MORE ABOUT IT.
1 min read
JAMSHEDPUR
SIKH MEDIA
करतारपुर साहिब यात्रा मात्र 1100/- रुपये में
PLESE FORWARD NEAR AND DEAR
13 ਰਵੀਂ ਧਾਰਮਿਕ ਯਾਤਰਾ ਗੁ:ਸ਼੍ਰੀ ਕਰਤਾਰਪੁਰ ਸਾਹਿਬ
(ਪਾਕਿਸਤਾਨ)
🙏ਧਾਰਮਿਕ ਯਾਤਰਾ🙏
ਗੁ:ਸ਼੍ਰੀ ਗੁਰੂ ਸਿੰਘ ਸਭਾ ਮਾਡਲ ਗਰਾਮ ਲੁਧਿਆਣਾ ਤੋਂ 3 ਮਾਰਚ 2025 ਦਿਨ ਸੋਮਵਾਰ ਸਵੇਰੇ 4 ਵਜੇ (13 ਰਵੀਂ) ਧਾਰਮਿਕ ਯਾਤਰਾ ਹੋਵੇਗੀ ਜੀ।ਰਜਿਸਟ੍ਰੇਸ਼ਨ ਫੀਸ,ਕੋਰੋਨਾ ਟੈਸਟ ਅਤੇ ਬੱਸ ਦਾ ਕਿਰਾਇਆ (ਟੋਟਲ ਭੇਟਾ 1100/-ਰੁ: ਹੋਵੇਗੀ ਜੀ ।
Document form ਦੇਣ ਦਾ ਸਮਾਂ 20 ਜਨਵਰੀ 2025 ਦਿਨ ਸੋਮਵਾਰ ਤੋਂ ਲੈ ਕੇ 27 ਜਨਵਰੀ 2025 ਦਿਨ ਸੋਮਵਾਰ ਤੱਕ ਲਗਾਤਾਰ(8ਦਿਨ) ਸਵੇਰੇ 9-00 ਵਜੇ ਤੋਂ 12-00 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ ਸ਼ਾਮ 8 ਵਜੇ ਤੱਕ ਗੁ:ਸਾਹਿਬ ਦੇ ਮੈਨੇਜਰ ਸਾਹਿਬ ਪਾਸ document ਦੇ ਸਕਦੇ ਹੋ ਜੀ।
ਨੋਟ– ਕਿਰਪਾ ਕਰਕੇ ਫਾਰਮ ਦੇਣ ਵੇਲੇ 1100/-ਰੁਪਏ ਵੀ ਨਾਲ ਜਮਾਂ ਕਰਵਾਉ ਜੀ।
1 ਪਾਸਪੋਰਟ ਦੀ ਫੋਟੋ ਕਾਪੀ ਇੱਕੋ ਪੇਜ ਤੇ Front and backside.
2 ਦੋ ਪਾਸਪੋਰਟ ਸਾਈਜ਼ ਫੋਟੋਆਂ
3 ਆਧਾਰ ਕਾਰਡ ਦੀ ਫੋਟੋ ਕਾਪੀ ਇੱਕੋ ਪੇਜ ਤੇ Front and backside.
4 Mobile no. ਜਿਸ ਉਤੇ ਵੱਟਸਅਪ ਚਲਦਾ ਹੋਵੇ
2) 3 ਮਾਰਚ ਸਵੇਰੇ ਨਾਲ ਲੈ ਕੇ ਜਾਣ ਵਾਲੇ documents
1 Original ਪਾਸਪੋਰਟ
2 Twenty (20)dollar U.S.A.per member.(20 ਅਮਰੀਕਨ ਡਾਲਰ)
3 ਕੋਰੋਨਾ ਟੈਸਟ ਦੀ ਰਿਪੋਰਟ
4 E.T.A. ਫਾਰਮ
ਨੋਟ*– ਕੋਰੋਨਾ ਟੈਸਟ ਦੀ ਰਿਪੋਰਟ ਅਤੇ E.T.A.ਫਾਰਮ 2 ਮਾਰਚ ਦਿਨ ਐਤਵਾਰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਗੁ:ਸਾਹਿਬ ਤੋਂ ਮਿਲ ਜਾਣਗੇ ਜੀ ।
ਕੋਰੋਨਾ ਟੈਸਟ ਗੁ:ਸਾਹਿਬ ਵਲੋਂ ਕਰਵਾਕੇ ਦਿੱਤਾ ਜਾਵੇਗਾ ਜੀ ।
ਗੁ:ਸਾਹਿਬ ਜੀ ਦੇ ਮੈਨੇਜਰ ਸ੍ਰ ਰਜਨੀਸ਼ ਸਿੰਘ ਜੀ ਕੋਲ ਬੁਕਿੰਗ ਕਰਵਾਉ ਜੀ ।
ਬੇਨਤੀ ਹੈ ਕਿ ਮੋਬਾਈਲ ਨੰਬਰ ਤੇ ਗੱਲ ਕਰਨ ਦਾ ਸਮਾਂ ਸਵੇਰੇ 9-00 ਵਜੇ ਤੋਂ 12-00 ਵਜੇ ਤੱਕ ਅਤੇ ਸ਼ਾਮ 6-00 ਵਜੇ ਤੋਂ ਰਾਤ 8-00 ਵਜੇ ਤੱਕ ਕਰਨ ਦੀ ਕ੍ਰਿਪਾਲਤਾ ਕਰਨਾ ਜੀ।
ਮੋਬਾਈਲ ਨੰਬਰ
79836 71873
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ ।
95921 84285
98156 84841
98142 17212
98886 66851
98038 03088
ਇਹ ਖਬਰ ਤੁਸੀਂ
*ਦੇਸੀ ਡੀਲਾਇਟ
*ਜੇਮਕੋ ਗੁਰੂਦਵਾਰਾ ਪ੍ਬੰਧਕ ਕਮੇਟੀ*ਗੁਰੂਦੁਆਰਾ ਪ੍ਬੰਧਕ ਕਮੇਟੀ ਬੀਰਸਾਨਗਰ
*ਗੋਰੀਸੰਕਰ ਰੋਡ ਗੁਰੂਦੁਆਰਾ ਇਸਤਰੀ ਸਤਸੰਗ ਸਭਾ ਪ੍ਧਾਨ ਬੀਬੀ ਇੰਦਰਜੀਤ ਕੋਰ ਜੀ ਟਿੰਪੀ,
*ਗੁਰੂਦਵਾਰਾ ਪ੍ਬੰਧਕ ਕਮੇਟੀ ਸੀਤਾਰਾਮਡੇਰਾ,
*ਗੁਰੂਦਵਾਰਾ ਪ੍ਬੰਧਕ ਕਮੇਟੀ ਸਾਕਚੀ,
*ਗੁਰੂਦਵਾਰਾ ਪ੍ਬੰਧਕ ਕਮੇਟੀ ਸੋਨਾਰੀ,
*ਸਿਖ ਵਿਜਡਮ,
*ਗੁਰੂਦਵਾਰਾ ਪ੍ਬੰਧਕ ਕਮੇਟੀ ਮਾਨਗੋ,
*ਗੁਰੂਦਵਾਰਾ ਪ੍ਬੰਧਕ ਕਮੇਟੀ ਟਿਨਪਲੇਟ
*ਗੁਰੂਦਵਾਰਾ ਪ੍ਬੰਧਕ ਕਮੇਟੀ ਨਾਮਦਾ ਬਸਤੀ
*ਸੈੰਟਰਲ ਗੁਰੂਦਵਾਰਾ ਪ੍ਬੰਧਕ ਕਮੇਟੀ ਜਮਸੈਦਪੁਰ,
*ਦੁਪਟਾ ਸਾਗਰ ਬਿਸਟੁਪੁਰ,
*ਮੋਸਨ ਐਜੂਕੇਸ਼ਨ ਅਕੈਡਮੀ ਜਮਸੇਦਪੂਰ,
ਦੇ ਸਹਾਇਤਾ ਨਾਲ ਪਾ੍ਪਤ ਕਰ ਰਹੇ ਹੋ ਜੀ।
साभार: सोशलमीडिया