jamshedpur-सत्कार योग। प्रधान साहब, सेन्ट्रल गुरुद्वारा प्रबंधक कमेटी,know more about it.

1 min read
Spread the love

jamshedpur

Daily Dose News

सेन्ट्रल गुरुद्वारा प्रबंधक कमेटी के द्वारा लिए गये निर्णायक फैसले का स्वागत करते हुए सीजीपीसी के पूर्व महासचिव सरदार जसवंत सिंह भोमा ने सेन्ट्रल गुरुद्वारा प्रबंधक कमेटी को धन्यवाद देते हुए डेली डोज़ न्यूज़ चैनल के माध्यम से एक शिष्टाचार पत्र प्रकाशित करवाया है। जिसमें कहा गया है कि उनके द्वारा किया गया निवेदन एक सिख एक ही गुरुद्वारा में वोट करे, सीजीपीसी के पदाधिकारियों ने मंजूरी देते हुए ऐतिहासिक निर्णय लिया है।

निम्नलिखित पत्र श्री भोमा ने डेली डोज़ न्यूज़ चैनल के ऑफिशयल व्हाट्सएप नंबर पर भेजा।

सत्कार योग। प्रधान साहब, सेन्ट्रल गुरुद्वारा प्रबंधक कमेटी

वाहेगुरु जी का खालसा वाहेगुरु जी की फतेह। आदरणीय अध्यक्ष साहिब सेंट्रल गुरुद्वारा प्रबंधक कमेटी जमशेदपुर दास आप जी और अकाली दल जमशेदपुर, सेंट्रल स्त्री सत्संग सभा जमशेदपुर, सेंट्रल सिख नौजवान सभा जमशेदपुर और शहर की सभी गुरुद्वारा प्रबंधन कमेटियां का बहुत आभारी हूँ।दास के इस अनुरोध का समर्थन करते हुए आम सभा की बैठक में यह पारित किया गया कि (एक सिख को एक गुरुद्वारा साहिब के चुनाव में मतदान करना चाहिए)। जिसकी जानकारी आप सभी को सोशल मीडिया के माध्यम से दी गई। अब दास अपनी विनम्र बुद्धि के अनुसार एक ड्राफ्ट तैयार कर ऊपर लिखी गई ग्रुप कमेटियों को भेज रहे हैं। मुझे आशा है कि आप सभी भी इसे मंजूरी देंगे
मैं विशेष रूप से सरदार गुरमीत सिंह टोटे प्रधान गुरुद्वारा प्रबंधक कमेटी टेल्को का आभारी हूं जिन्होंने इस प्रस्ताव को संविधान में शामिल करने पर जोर दिया।

पंथ का सेवक

जसवन्त सिंह भोमा पूर्व महासचिव सेंट्रल गुरुद्वारा प्रबंधन कमेटी जमशेदपुर

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

ਸਤਿਕਾਰ ਯੋਗ ਪ੍ਰਧਾਨ ਸਾਹਿਬ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ ਦਾਸ ਆਪ ਜੀ ਦਾ ਅਤੇ ਅਕਾਲੀ ਦਲ ਜਮਸ਼ੇਦਪੁਰ, ਸੈਂਟਰਲ ਇਸਤਰੀ ਸਤਿਸੰਗ ਸਭਾ ਜਮਸ਼ੇਦਪੁਰ, ਸੈਂਟਰਲ ਸਿੱਖ ਨੌਜਵਾਨ ਸਭਾ ਜਮਸ਼ੇਦਪੁਰ ਅਤੇ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਹਾਰਦਿਕ ਧੰਨਵਾਦੀ ਹਾਂ ਜਿਹਨਾਂ ਨੇ ਦਾਸ ਦੀ ਇਸ ਬੇਨਤੀ ਦਾ ਭਰਪੂਰ ਸਮਰਥਨ ਦੇਕਰ ਜਨਰਲ ਬਾਡੀ ਮੀਟਿੰਗ ਚ ਇਹ ਗੱਲ ਪਾਸ ਕੀਤੀ ਹੈ ਕਿ (ਇੱਕ ਸਿੱਖ ਇੱਕ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿੱਚ ਵੋਟ ਪਵੇ)। ਜਿਸ ਦੀ ਜਾਣਕਾਰੀ ਆਪ ਸਾਰੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ ।ਹੁਣ ਦਾਸ ਆਪਣੀ ਤੁੱਛ ਬੁੱਧੀ ਅਨੁਸਾਰ ਤਿਆਰ ਕੀਤੀ ਇੱਕ ਡਰਾਫਟਿੰਗ ਉੱਪਰ ਲਿਖੀਆਂ ਸਮੂਹ ਕਮੇਟੀਆਂ ਨੂੰ ਭੇਜ ਰਿਹਾ ਹਾਂ ਉਮੀਦ ਹੈ ਆਪ ਸਾਰੇ ਇਸ ਨੂੰ ਵੀ ਮੰਜੂਰ ਕਰੋਗੇ, ਜੇਕਰ ਇਸ ਵਿੱਚ ਹੋਰ ਕੋਈ ਸੁਧਾਰ ਕਰਨ ਦੀ ਲੋੜ ਹੋਏ ਤਾਂ ਉਹ ਕਰ ਦੇਣੀ ਧੰਨਵਾਦੀ ਹੋਵਾਂਗਾ। ਸਰਦਾਰ ਗੁਰਮੀਤ ਸਿੰਘ ਤੋਤੇ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਟੇਲਕੋ ਦਾ ਖਾਸ ਤੌਰ ਦੇ ਧੰਨਵਾਦੀ ਹਾਂ ਜਿਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਮਤੇ ਨੂੰ ਸੰਵਿਧਾਨ ਵਿੱਚ ਦਰਜ਼ ਕੀਤਾ ਜਾਵੇ।

ਪੰਥ ਦਾ ਸੇਵਕ

ਜਸਵੰਤ ਸਿੰਘ ਭੋਮਾ ਸਾਬਕਾ ਜਨਰਲ ਸਕੱਤਰ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ।

format!

ਸੇਵਾ ਵਿਖੇ, ਪ੍ਰਧਾਨ ਸਾਹਿਬ ਜੀ, ਗੁਰਦੁਆਰਾ ਸਾਹਿਬ ———-। ਗੁਰ ਫਤਿਹ ਉਪਰੰਤ ਬੇਨਤੀ ਹੈ ਕਿ ਮੈਂ —–ਸਿੰਘ ਸਪੁੱਤਰ ਸ੍ਰ: — ਸਿੰਘ ਉਮਰ —–,ਆਧਾਰ ਕਾਰਡ/ਵੋਟਰ ਕਾਰਡ ਨੰਬਰ ——— ਪਤਾ —— ਗੁਰਦੁਆਰਾ ਸਾਹਿਬ ——- ਦੇ ਸੰਬੰਧਤ ਇਲਾਕੇ ਦਾ ਨਿਵਾਸੀ ਹਾਂ ਅਤੇ ———ਬਜ਼ਾਰ ਵਿਖੇ ਦੁਕਾਨ ਨੰਬਰ—– ਚ ਆਪਣਾ ਕਾਰੋਬਾਰ ਕਰਦਾ ਹਾਂ। ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲਹਾਨ ਝਾਰਖੰਡ ਦੀ ਜਨਰਲ ਬਾਡੀ ਮੀਟਿੰਗ ਮਿਤੀ — —– ਚ ਪਾਸ ਕੀਤਾ ਗਿਆ ਮਤਾ (ਇੱਕ ਸਿੱਖ ਇੱਕ ਗੁਰਦੁਆਰਾ ਸਾਹਿਬ ਵੋਟ ਪਾਵੇ) ਆਪਣੀ ਦੁਕਾਨ/ ਆਪਣੇ ਨਿਵਾਸ ਅਸਥਾਨ ਦੇ ਅਧਾਰ ਤੇ ਹਮੇਸ਼ਾ ਲਈ/2025 ਤੋਂ 2028 ਤੱਕ ਲਈ ਨਵੀਂ ਕਮੇਟੀ ਦੀ ਹੋਣ ਵਾਲੀ ਚੋਣ ਵਾਸਤੇ ਗੁਰਦੁਆਰਾ ਸਾਹਿਬ —— ਵਿਖੇ ਵੋਟ ਪੌਣੀ ਚਾਉਂਦਾ ਹਾਂ।ਸੋ ਆਪ ਜੀ ਮੰਜੂਰੀ ਦੇਣ ਦੀ ਕਿਰਪਾ ਕਰੋ ਜੀ। ਧੰਨਵਾਦ ਸਹਿਤ ———– .ਆਧਾਰ ਕਾਰਡ, ਅਤੇ ਵੋਟਰ ਕਾਰਡ ਦੀ ਇੱਕ ਕਾਪੀ ਨੱਥੀ ਕੀਤੀ ਗਈ।(ਸੀ ਜੀ ਪੀ ਸੀ ਕੋਲਹਾਨ ਝਾਰਖੰਡ)

ये समाचार आप गौरीशंकर रोड गुरुद्वारा स्त्री सत्संग सभा की प्रधान बीबी इंद्रजीत कौर जी टिम्पी,गुरुद्वारा प्रबंधक कमेटी साक्ची, गुरुद्वारा प्रबंधक कमेटी सीतारामडेरा,गुरुद्वारा प्रबंधक कमेटी सोनारी,गुरुद्वारा प्रबंधक कमेटी तार कंपनी, गुरुद्वारा प्रबंधक कमेटी मानगो, गुरुद्वारा प्रबंधक कमेटी टिन प्लेट, सेन्ट्रल गुरुद्वारा प्रबंधक कमेटी जमशेदपुर, जमशेदपुर ट्रक ट्रेलर एशोसिएशन, सिख विजडम, मोशन ऐजूकेशन जमशेदपुर,दुपट्टा सागर बिस्टुपुर, के सहायता से प्राप्त कर रहे हैं।

Leave a Reply

Your email address will not be published. Required fields are marked *