October 8, 2024

jamshedpur-जेठ माह के संग्रानद को समर्पित कीर्तन दरबार मंगलवार को,know more about it.

1 min read
Spread the love

jamshedpur

daily dose news

ਇਹ ਖਬਰ ਤੁਸੀਂ ਗੁਰੂਦਵਾਰਾ ਪ੍ਬੰਧਕ ਕਮੇਟੀ ਸੀਤਾਰਾਮਡੇਰਾ,ਗੁਰੂਦਵਾਰਾ ਪ੍ਬੰਧਕ ਕਮੇਟੀ ਸਾਕਚੀ, ਗੁਰੂਦਵਾਰਾ ਪ੍ਬੰਧਕ ਕਮੇਟੀ ਸੋਨਾਰੀ, ਦੁਪਟਾ ਸਾਗਰ ਬਿਸਟੁਪੁਰ ਨਾਗੀ ਮੋਬਾਈਲ ਕਮਯੁਨੀਕੇਸੰਸ ਦੇ ਸਹਾਇਤਾ ਨਾਲ ਪਾ੍ਪਤ ਕਰ ਰਹੇ ਹੋ ਜੀ।

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜੇਠ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਕੀਰਤਨ ਦਰਬਾਰ 14.05.2024 ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਸਾਕਚੀ ਵਿਖੇ ਸਜਾਇਆ ਜਾ ਰਿਹਾ
8.00 ਤੋਂ 10.30
ਲੜੀਵਾਰ ਪਾਠ ਸੁਖਮਨੀ ਸਾਹਿਬ
ਸਿੱਖ ਇਸਤਰੀ ਸਤਿਸੰਗ ਸਭਾ ਸਾਕਚੀ
10.30 ਤੋਂ 11.00 ਵਜੇ
ਸੁਖਮਨੀ ਸਾਹਿਬ ਕੀਰਤਨੀ ਜਥਾ
11.00 ਤੋਂ 12.00 ਵਜੇ
ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ (ਹਜੂਰੀ ਰਾਗੀ ਗੁਰਦੁਆਰਾ ਸਾਹਿਬ ਸਾਕਚੀ)
ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ
12.00 ਤੋਂ 1.00 ਵਜੇ ਤੱਕ ਬਾਬਾ ਅੰਮ੍ਰਿਤਪਾਲ ਸਿੰਘ ਜੀ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਤ ਗੁਰੂ ਕਾ ਅਤੁਟ ਲੰਗਰ ਵਰਤੇਗਾ
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪੁੱਜ ਕੇ ਕੀਰਤਨ ਦਰਬਾਰ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਕੀਰਤਨ ਦਰਬਾਰ ਨੂੰ ਸਫਲ ਬਣਾਉਣ ਦੀ ਕ੍ਰਿਪਾਲਤਾ ਕਰਨੀ ਜੀ
੧.ਸੁਖਮਨੀ ਸਾਹਿਬ ਕੀਰਤਨੀ ਜਥਾ
੨. ਸਿੱਖ ਇਸਤਰੀ ਸਤਿਸੰਗ ਸਭਾ ਸਾਕਚੀ
੩.ਸਿੱਖ ਨੌਜਵਾਨ ਸਭਾ ਸਾਕਚੀ

जेठ माह के संग्रानद को समर्पित कीर्तन दरबार14/05/2024 मंगलवार को

ये समाचार आप गुरुद्वारा प्रबंधक कमेटी साक्ची, गुरुद्वारा प्रबंधक कमेटी सीतारामडेरा,गुरुद्वारा प्रबंधक कमेटी सोनारी, दुपट्टा सागर बिस्टुपुर, नागी मोबाइल कम्यूनिकेशन्स के सहायता से प्राप्त कर रहे हैं।


समूह संगत से अनुरोध है कि जेठ माह के संग्राद को समर्पित कीर्तन दरबार दिनांक 14.05.2024 दिन मंगलवार को गुरुद्वारा साहिब साकची में आयोजित किया जा रहा है
8.00 से 10.30
पाठ सुखमनी साहिब
सिख महिला सत्संग सभा साकची
10.30 से 11.00 बजे
सुखमनी साहिब कीर्तनी जत्था
11.00 से 12.00 बजे
भाई साहिब भाई संदीप सिंह जी (वर्तमान रागी गुरुद्वारा साहिब साकची)
गुरबाणी कीर्तन करेंगे
12.00 बजे से 1.00 बजे तक बाबा अमृतपाल सिंह जी संगत को गुरमति विचारों से अवगत कराएंगे और फिर गुरु का अटूट लंगर चलेगा

  • संगतों से अनुरोध है कि वे समय पर पहुंचकर कीर्तन दरबार में भाग लें और कीर्तन दरबार को सफल बनाने के लिए गुरु घर में उपस्थित हों।
  1. सुखमनी साहिब कीर्तनी जत्था
  2. सिख महिला सत्संग सभा साकची
  3. सिख यूथ सभा साकची

Leave a Reply

Your email address will not be published. Required fields are marked *