jamshedpur-ਗੁਰਦੁਆਰਾ ਸਾਹਿਬ ਸਾਕਚੀ ਵਿਖੇ ਕੱਲ ਤਰੀਕ 16.7.23 ਦਿਨ ਐਤਵਾਰ ਸਾਵਨ ਦੀ ਸੰਗਰਾਂਦ ਨੂੰ ਸਮਰਪਿਤ ਕੀਰਤਨ ਦਰਬਾਰ साक्ची गुरुद्वारा साहिब में किर्तन समागम की सूचना।know more about
jamshedpur
ਗੁਰਦੁਆਰਾ ਸਾਹਿਬ ਸਾਕਚੀ ਵਿਖੇ ਕੱਲ ਤਰੀਕ 16.7.23 ਦਿਨ ਐਤਵਾਰ ਸਾਵਨ ਦੀ ਸੰਗਰਾਂਦ ਨੂੰ ਸਮਰਪਿਤ ਕੀਰਤਨ ਦਰਬਾਰ, 10 ਵੱਜੇ ਤੋਂ 10.30 ਵੱਜੇ ਤੱਕ ਸੁਖਮਨੀ ਸਾਹਿਬ ਕੀਰਤਨੀ ਜਥਾ, 10.30 ਵੱਜੇ ਤੋਂ 11 ਵੱਜੇ ਤੱਕ ਸਿੱਖ ਇਸਤਰੀ ਸਤਿਸੰਗ ਸਭਾ, 11 ਵੱਜੇ ਤੋਂ 12 ਵੱਜੇ ਤੱਕ ਭਾਈ ਸਾਹਿਬ ਭਾਈ ਕਰਮਵੀਰ ਸਿੰਘ ਜੀ ਹਜ਼ੂਰੀ ਰਾਗੀ ਕੀਰਤਨ ਕਰਨਗੇ,12 ਵੱਜੇ ਤੋਂ 12.15 ਵੱਜੇ ਤੱਕ ਬੀਬੀ ਇੰਦਰਪ੍ਰੀਤ ਕੌਰ ਕਿਰਤਨ ਕਰਨਗੇ , 12.15 ਤੋਂ 1 ਵੱਜੇ ਤੱਕ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਗ੍ਰੰਥੀ ਜੀ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਕੀਰਤਨ ਦਰਬਾਰ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤੇਗਾ ਸਮੂਹ ਮੈਂਬਰਾਂ ਨੂੰ ਬੇਨਤੀ ਹੈ ਕਿ ਆਪ ਜੀ ਤਨ ਮਨ ਧਨ ਨਾਲ ਸਹਿਯੋਗ ਦੇ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਓ ਜੀ ।।

कल यानि रविवार दिनांक 16/7/2023 को सावन की संगरांद को समर्पित किर्तन समागम का आयोजन किया जा रहा है। जिसमें साक्ची गुरुद्वारा प्रबंधक कमेटी द्वारा संगत से विनती है कि समयानुसार पहुँच कर किर्तन समागम का हिस्सा बनकर गुरुघर की खुशियाँ प्राप्त करें जी।
प्रोग्राम।
10 बजे से 10:30 तक सुखमनी साहिब जत्था
10:30-11 बजे तक स्त्री सत्संग सभा, 11 बजे से 12 बजे तक हजूरी रागी, भाई करमवीर सिंह जी, 12-12:15 इन्द्र प्रीत कौर, 12:15-1:00 बजे तक भाई अमृतपाल सिंह जी कथा वाचक कार्यक्रम के उपरंत गुरु का अटूट लंगर वरताया जाएगा जी।
Daily Dose 24×7