Loading ...
Breaking News

Health-सीजीपीसी द्वारा संचालित गुरु रामदास भलाई केन्द्र में जरुरतमंदों को नि: शुल्क स्वास्थ्य सेवा प्रदान की जा रही है।

CGPC NEWS-झारखंड जनक शिबू सोरेन की पहली पुण्यतिथि पर सेंट्रल गुरुद्वारा कमेटी ने उनकी प्रतिमा पर माल्यार्पण कर श्रद्धा सुमन अर्पित किए.

jamshedpur-सीतारामडेरा गुरुद्वारा प्रबंधक कमेटी की उदार नीति, ग्रंथी भाई परमजीत सिंह को इलाज हेतु धनराशि देकर किया विदा।

jamshedpur- सीजीपीसी पदाधिकारियों ने किताडीह गुरुद्वारा में हाजरी भरकर गुरु का आशीर्वाद प्राप्त किया।

jamshedpur-सीजीपीसी चेयरमैन सरदार शैलेन्द्र सिंह ने बिस्टुपुर में गुरु रामदास भलाई केन्द्र मे चल रहीं सेवाओं की जानकारी दी।

punjab desk-ਪਿਛਲੇ 100 ਸਾਲ ਤੋ ਦੇਸ਼ ਵਿਦੇਸ਼ ਵਿਚ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਤਿਆਰ ਕਰਨ  ਦੀ ਸੇਵਾ ਕਰਨ ਵਾਲੀ ਫਰਮ ਨੇ ਕੀਤੀ ਬੇਨਤੀ,know more about it

---Advertisement----
---Advertisement----
---Advertisement----
🔇
×
---Advertisement----

punjab desk

ਪਿਛਲੇ 100 ਸਾਲ ਤੋ ਦੇਸ਼ ਵਿਦੇਸ਼ ਵਿਚ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਤਿਆਰ ਕਰਨ  ਦੀ ਸੇਵਾ ਕਰਨ ਵਾਲੀ ਫਰਮ ਨੇ ਕੀਤੀ ਬੇਨਤੀ

ਨਿਸ਼ਾਨ ਸਾਹਿਬ ਦੇ ਪੁਸ਼ਾਕੇ ਤਿਆਰ ਕਰਨ ਵਾਲੀ ਫਰਮ ਨੇ ਕੀਤੀ ਬੇਨਤੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੂੰ ਰੰਗ ਦੀ ਸਹੀ ਪਹਿਚਾਣ ਲਈ ਸੇ਼ਡ ਦਸਣ

ਪਿਛਲੇ 100 ਸਾਲ ਤੋ ਦੇਸ਼ ਵਿਦੇਸ਼ ਵਿਚ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਤਿਆਰ ਕਰਨ  ਦੀ ਸੇਵਾ ਕਰਨ ਵਾਲੀ ਫਰਮ ਭਾਈ ਮੂਲ ਸਿੰਘ ਅਮਰਜੀਤ ਸਿੰਘ ਕੰਬੋਜ਼ ਦੇ ਸ੍ਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਲਏ ਫੈਸਲੇ ਅਗੇ ਸਿਰ ਝੁਕਾਵਾਂਗੇ।ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਰੰਗ ਦੀ ਸਹੀ ਪਹਿਚਾਣ ਲਈ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਰੰਗ ਤੇ ਸੇ਼ਡ ਦਸਣ ਲਈ ਬੇਨਤੀ ਕੀਤੀ ਹੈ ਤਾਂ ਕਿ ਪੰਥਕ ਭਾਵਨਾਵਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਮਨਸ਼ਾ ਮੁਤਾਬਿਕ ਨਿਸ਼ਾਨ ਸਾਹਿਬ ਤਿਆਰ ਕਰਵਾਏ ਜਾ ਸਕਣ।

ਇਹ ਖਬਰ ਤੁਸੀਂ ਗੁਰੂਦਵਾਰਾ ਪ੍ਬੰਧਕ ਕਮੇਟੀ ਸੀਤਾਰਾਮਡੇਰਾ,ਗੁਰੂਦਵਾਰਾ ਪ੍ਬੰਧਕ ਕਮੇਟੀ ਸਾਕਚੀ, ਗੁਰੂਦਵਾਰਾ ਪ੍ਬੰਧਕ ਕਮੇਟੀ ਸੋਨਾਰੀ, ਸਿਖ ਵਿਜਡਮ (ਸੀਜੀਪੀਸੀ),ਦੁਪਟਾ ਸਾਗਰ ਬਿਸਟੁਪੁਰ ਦੇ ਸਹਾਇਤਾ ਨਾਲ ਪਾ੍ਪਤ ਕਰ ਰਹੇ ਹੋ ਜੀ।

ਉਨਾਂ ਕਿਹਾ ਕਿ ਵਖ ਵਖ ਗੁਰੂ ਘਰਾਂ ਤੇ ਹੋਰ ਸਿੱਖ ਸੰਸਞਾਵਾਂ ਤੇ ਝੂਲਦੇ ਨਿਸ਼ਾਨਾਂ ਦੀ ਉਚਾਈ 10 ਫੁੱਟ ਤੋ 200 ਫੁੱਟ ਤਕ ਹੈ ਤੇ ਅਸੀ ਪਿਛਲੇ 100 ਸਾਲ ਤੋ ਸੰਗਤ ਦੀ ਸੇਵਾ ਕਰਦੇ ਆ ਰਹੇ ਹਾਂ। ਅਸੀ ਕਦੇ ਵੀ ਪੰਥ ਦੀਆਂ ਭਾਵਨਾਵਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੁਕਮ ਦੀ ਉਲੰਘਣਾ ਨਹੀ ਕੀਤੀ। ਞੁਰੂ ਘਰਾਂ ਵਿਚ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਸਨ ਤੇ ਨਿੰਹਗ ਸਿੰਘਾਂ ਦੇ ਅਸਥਾਨਾਂ ਤੇ ਸੁਰਮਈ ਨਿਸ਼ਾਨ ਲਹਿਰਾਉਦੇ ਦੇਖੇ ਜਾ ਸਕਦੇ ਹਨ।

https://t.me/dailydosenews247jamshedpur

punjab desk
punjab desk
punjab desk

Health-सीजीपीसी द्वारा संचालित गुरु रामदास भलाई केन्द्र में जरुरतमंदों को नि: शुल्क स्वास्थ्य सेवा प्रदान की जा रही है।

CGPC NEWS-झारखंड जनक शिबू सोरेन की पहली पुण्यतिथि पर सेंट्रल गुरुद्वारा कमेटी ने उनकी प्रतिमा पर माल्यार्पण कर श्रद्धा सुमन अर्पित किए.

jamshedpur-सीतारामडेरा गुरुद्वारा प्रबंधक कमेटी की उदार नीति, ग्रंथी भाई परमजीत सिंह को इलाज हेतु धनराशि देकर किया विदा।

jamshedpur- सीजीपीसी पदाधिकारियों ने किताडीह गुरुद्वारा में हाजरी भरकर गुरु का आशीर्वाद प्राप्त किया।

Leave a Reply

Your email address will not be published. Required fields are marked *